Posts

Showing posts from July, 2023

Punjabi Romantic Shayari

Image
  ਰੱਬ ਤੋਂ ਤੁਹਾਡੀਆਂ ਖੁਸ਼ੀਆਂ ਮੰਗਦੇ ਹਾਂ, ਦੁਆਵਾਂ ਵਿਚ ਤੁਹਾਡੇ ਹਾਸੇ ਮੰਗਦੇ ਹਾਂ, ਸੋਚਦੇ ਆਂ ਤੁਹਾਡੇ ਤੋਂ ਕੀ ਮੰਗੀਏ, ਚਲੋ ਤੁਹਾਡੇ ਤੋਂ ਉਮਰ ਭਰ ਦਾ ਪਿਆਰ ਮੰਗਦੇ ਹਾਂ Rabb ton tuhaddiyan khushiyan mangde haan, duaawaan wich tuhaade haase mangde haan, tuhaade ton ki mangiye, chalo tuhade ton umar bhar da pyaar mangde haan **♥💘♥** ਜ਼ਿੰਦਗੀ ਚ ਇੱਕ ਇਨਸਾਨ ਅਹਿਜਾ ਜ਼ਰੂਰ ਹੋਣਾ ਚਾਹੀਦੈ, ਜੀਹਦੇ ਨਾਲ ਅਸੀਂ ਆਪਣੀ ਸਾਰੀਆਂ ਗੱਲਾਂ ਸ਼ੇਅਰ ਕਰ ਸਕੀਏ Zindagi wich ikk insaan ajeha jaroor hona chaahida jihde naal asi aapni saariyan gallan share kar sakiye **♥💘♥** ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ Bahut change laggda hai jdon koi saadi parwaah saade to v jyaada karda hai **♥💘♥** Also, Read -  Shayari On Life ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ, ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ.. Rishta dil vich hona chaahida hai, shabdaa to nahin, par narazgi shabdaa to honi chahidi hai dil to nahin **♥💘♥** ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ, ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ...